Duration 4:7

ਦਿੱਲੀ ਹਿੰਸਾ: ਸਿੱਖ ਪਿਓ-ਪੁੱਤਰ ਜਿਨ੍ਹਾਂ ਨੇ ਬਚਾਈਆਂ ਕਈਆਂ ਦੀਆਂ ਜਾਨਾਂ | BBC NEWS PUNJABI

120 771 watched
0
6 K
Published 1 Mar 2020

ਉੱਤਰੀ-ਪੂਰਬੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਵਿੱਚ ਕਈਆਂ ਦੀ ਜਾਨ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਜਦੋਂ ਹਿੰਸਾ ਜਾਰੀ ਸੀ ਤਾਂ ਮਹਿੰਦਰਪਾਲ ਸਿੰਘ ਅਤੇ ਉਨ੍ਹਾਂ ਪੁੱਤਰ ਨੇ ਕਈ ਮੁਸਲਿਮ ਲੋਕਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਅਤੇ ਬਾਅਦ ਵਿੱਚ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। (ਰਿਪੋਰਟ- ਅਰਵਿੰਦ ਛਾਬੜਾ, ਗੁਲਸ਼ਨ ਕੁਮਾਰ) -------------- Subscribe to our YouTube channel: https://bit.ly/2o00wQS For more stories, visit: https://www.bbc.com/punjabi FACEBOOK: https://www.facebook.com/BBCnewsPunjabi INSTAGRAM: https://www.instagram.com/bbcnewspunjabi TWITTER: https://www.twitter.com/bbcnewspunjabi

Category

Show more

Comments - 930